ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੈ ਕਿ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਸ਼ਾਨਦਾਰ ਮਰਸਡੀਜ਼ ਐਸਯੂਵੀ ਹਰਿਆਣਾ ਦੇ ਭਾਜਪਾ ਆਗੂ ਦੀ ਹੈ । ਇਹ ਮਰਸਡੀਜ਼ ਐਸਯੂਵੀ ਨਵੀਂ ਦਿੱਲੀ ਦੇ ਰਹਿਣ ਵਾਲੇ ਪ੍ਰੇਮਨਾਥ ਮੇਹਾਨੀ ਦੇ ਨਾਮ 'ਤੇ ਰਜਿਸਟਰਡ ਹੈ । ਜੋ ਇੱਕ ਭਾਜਪਾ ਸੰਸਦ ਮੈਂਬਰ ਦੇ ਨਜ਼ਦੀਕੀ ਦੱਸਿਆ ਜਾ ਰਿਹਾ ਹੈ ।
.
The BJP connection of Amritpal Singh's Mercedes Benz.
.
.
.
#punjabnews #amritpalsingh #amritpalsinghmercedes